Desinorway Pure Desi - Powered by vBulletin
  • Help
  • The Facebook Platform

  • Albums
  • Calendar
  • Groups
  • Home
    • Desinorway Pure Desi
    • Dharmic News
    • Sports News
    • Cultural and Other News
    • Story Section
  • What's New?
  • Advanced Search
  • Home
  • Home
  • Desinorway Pure Desi

  • Desinorway Pure Desi

    ਸਰਦ ਰੁੱਤ ਦੀ ਖੇਡਾਂ ਲਈ Oslo(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ। 

    Published on 06-04-2013 06:56 AM     Number of Views: 177 
    Article Preview

    ਸਰਦ ਰੁੱਤ ਦੀ ਖੇਡਾਂ ਲਈ Oslo(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ ...
    Read More Read More

    ਭਾਰਤੀ ਜਨਤਾ ਪਾਰਟੀ ਨਾਰਵੇ ਇਕਾਈ ਦੇ ਸੱਦੇ ਤੇ ਬਾਲੀਵੂਡ ਸਟਾਰ ਅਤੇ ਬੀ ਜੇ ਪੀ ਨੇਤਾ ਵਿਨੋਦ ਖੰਨਾ ਜੀ ਨਾਰਵੇ ਦੋਰੇ ਤੇ ਪਹੁੰਚ ਰਹੇ ਹਨ। 

    Published on 30-03-2013 09:36 PM     Number of Views: 136 
    Article Preview


    ਭਾਰਤੀ ਜਨਤਾ ਪਾਰਟੀ ਨਾਰਵੇ ਇਕਾਈ ਦੇ ਸੱਦੇ ਤੇ ਬਾਲੀਵੂਡ ਸਟਾਰ ਅਤੇ ਬੀ ਜੇ ਪੀ ਨੇਤਾ ਵਿਨੋਦ ਖੰਨਾ ਜੀ ਨਾਰਵੇ ਦੋਰੇ ਤੇ ਪਹੁੰਚ ਰਹੇ ਹਨ।



    Oslo (ਰੁਪਿੰਦਰਢਿੱਲੋ ਮੋਗਾ)ਬੀ ਜੇ ਪੀ ਨਾਰਵੇ ਇਕਾਈ ...
    Read More Read More

    Oslo(ਨਾਰਵੇ) ਚ ਖਾਲਸਾ ਸਾਜਣਾ ਦਿਵਸ ਮੋਕੇ ਨਗਰ ਕੀਰਤਨ ਸ਼ਨੀਵਾਰ 13/4 ਨੂੰ ਤੇ ਲੀਅਰ ਗੁਰੂ ਘਰ ਚ ਅ੍ਰਮਿੰਤ ਸੰਚਾਰ 6/4 ਨੂੰ। 

    Published on 30-03-2013 09:03 AM     Number of Views: 114 


    Oslo(ਨਾਰਵੇ) ਚ ਖਾਲਸਾ ਸਾਜਣਾ ਦਿਵਸ ਮੋਕੇ ਨਗਰ ਕੀਰਤਨ ਸ਼ਨੀਵਾਰ 13/4 ਨੂੰ ਤੇ ਲੀਅਰ ਗੁਰੂ ਘਰ ਚ ਅ੍ਰਮਿੰਤ ਸੰਚਾਰ 6/4 ਨੂੰ।




    Oslo(ਰੁਪਿੰਦਰ ਢਿੱਲੋ ਮੋਗਾ)- ਗੁਰੂ ਘਰ Oslo ਤੋ ਮਿੱਲੀ ਜਾਣਕਾਰੀ ਅਨੁਸਾਰ ਖਾਲਸਾ ਪੰਥ ਦੇ ਸਾਜਣਾ ਦਿਵਸ ਦੀ ਖੁਸ਼ੀ ਚ Oslo ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦਾ ਪ੍ਰੰਬੱਧ ਕੀਤਾ ਜਾ ਰਿਹਾ ਹੈ। ਮਿਤੀ 13/4 ਦਿਨ ਸ਼ਨੀਵਾਰ ਵਾਲੇ ਦਿਨ ਤਕਰੀਬਨ 11,00 ਕੁ ਵਜੇ ਦੇ ਕਰੀਬ Oslo ਤੋ ਗੁਰਦੁਆਰਾ ਸਾਹਿਬ ਤੋ ਸੰਗਤਾ ਨੂੰ ਲੈ ਬੱਸਾ ਮੁੱਖ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਣ ਗਈਆ ਅਤੇ ਰੇਲਵੇ ਸਟੇਸ਼ਨ ਤੋ ਬਾਹਰ ਕਾਰਲਜੂਅਨਸ ਵਾਲੇ ਪਾਸੇ ਤੋ ਇਹ ਨਗਰ ਕੀਰਤਨ ਸ਼ੁਰੂ ਹੋਵੇਗਾ। ਨਾਰਵੇ ਦੀਆ ਸਿੱਖ ਸੰਗਤਾ ਨੂੰ ਬੇਨਤੀ ਹੈ ਇਸ ਨਗਰ ਕੀਰਤਨ ਚ ਸ਼ਾਮਿਲ ਹੋ ਇਸ ਦੀ ਰੋਣਕ ਵਧਾਉਣ।ਇਸ ਤੋ ਇਲਾਵਾ ਗੁਰੁਦੁਆਰਾ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਤੋ ਮਿੱਲੀ ਜਾਣਕਾਰੀ ਅਨੁਸਾਰ 6/4 ਦਿਨ ਸ਼ਨੀਵਾਰ ਨੂੰ ਗੁਰੁਦੁਆਰਾ ਸਾਹਿਬ ਚ ਅ੍ਰਮਿੰਤ ਸੰਚਾਰ ਹੋ ਰਿਹਾ ਹੈ। ਨਾਰਵੇ ਤੋ ਇਲਾਵਾ ਅਗਰ ਕੋਈ ਸਵੀਡਨ ,ਡੈਨਮਾਰਕ, ਫਿਨਲੈਡ ਤੋ ਅ੍ਰਮਿੰਤ ਦੀ ਦਾਤ ਲੈ ਗੁਰੂ ਵਾਲੇ ਬਣਨਾ ਚਾਹੁੰਦੇ ਹਨ ਤਾ ਗੁਰੂ ਘਰ ਲੀਅਰ ਦੇ Ph. ਨੰ।
    0047+32852000 ਤੇ ਸੰਪਰਕ ਕਰ ਸਕਦੇ ਹਨ।

    Guruduara Shri Guru Nanak Dev Ji Oslo March 2013 

    Published on 27-03-2013 09:36 AM     Number of Views: 102 






    ਫਰਾਂਸ ਤੋ ਲੇਖਕ ਪੱਤਰਕਾਰ ਸੁਖਵੀਰ ਸਿੰਘ ਸੰਧੂ ਦੀ ਲੇਖਾਂ ਤੇ ਕਹਾਣੀਆਂ ਦੀ ਆ ਰਹੀ ਪਲੇਠੀ ਬੁੱਕ (ਮੈਂ ਇੰਡੀਆ ਜਾਣਾ ! ਪਲੀਜ਼) 

    Published on 26-03-2013 02:53 PM     Number of Views: 85 
    Article Preview




    ੳਸਲੋ(ਰੁਪਿੰਦਰ ਢਿ€ਲੋ ਮੋਗਾ) ਫਰਾਂਸ ਤੋ ਅੰਤਰਰਾਸਟਰੀ ਪ੍ਰਸਿ€ਧੀ ਪ੍ਰਾਪਤ ਪ€ਤਰਕਾਰ
    ...
    Read More Read More

    ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੇ 22-23 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 

    Published on 22-03-2013 08:04 AM     Number of Views: 151 


    ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੇ 22-23 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।




    Oslo(ਰੁਪਿੰਦਰ ਢਿੱਲੋ ਮੋਗਾ)- ਐਸ ਸੀ ਐਫ(ਸਪੋਰਟਸ ਕੱਲਚਰਲ ਫੈਡਰੇਸ਼ਨ) ਨਾਰਵੇ ਦੇ ਮਲਕੀਅਤ ਸਿੰਘ (ਬਿੱਟੂ) ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ
    22-23 ਜੂਨ(ਸ਼ਨੀਵਾਰ ਤੇ ਐਤਵਾਰ ਵਾਲੇ ਦਿਨ) ਨੂੰ Oslo ਦੀਆ
    ...
    Read More Read More

    ਫਿਨਲੈਡ ਚ ਸਿੱਖ ਦਸਤਾਰ ਦੇ ਸੰਬੱਧ ਚ ਸਿੱਖ ਵਫਦ ਵੱਲੋ ਫਿਨਲੈਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ। 

    Published on 22-03-2013 08:01 AM     Number of Views: 101 
    Article Preview


    ਫਿਨਲੈਡ ਚ ਸਿੱਖ ਦਸਤਾਰ ਦੇ ਸੰਬੱਧ ਚ ਸਿੱਖ ਵਫਦ ਵੱਲੋ ਫਿਨਲੈਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ।




    ਯੋਰਪ(ਰੁਪਿੰਦਰ ਢਿੱਲੋ ਮੋਗਾ)-ਫਿਨਲੈਡ ਚ ਵੱਸਦੇ ਸਿੱਖਾ ਦੇ ਇੱਕ ਵਫਦ ਜਿਹਨਾ ਚੋ ਸ੍ਰ ਸੁਖਦਰਸ਼ਨ ਸਿੰਘ ਗਿੱਲ(ਮੋਗਾ) ਉੱਘੇ ਬਿਜਨਸਮੈਨ ਸ੍ਰ ਗੁਲਜ਼ਾਰ ਸਿੰਘ ਚੰਦੀ ਆਦਿ ਨੇ ਫਿਨਲੈਡ ਦੇ ਸ਼ਹਿਰ ਪੁਰਵੂ ਵਿਖੇ ਫਿਨਲੈਡ ਦੇ ਪ੍ਰਧਾਨ ਮੰਤਰੀ ਜੀਰਕੀ ਕਾਤਾਨੇਨ
    (jyrki
    ...
    Read More Read More

    ਸ੍ਰ ਤਜਿੰਦਰਪਾਲ ਸਿੰਘ ਗਿੱਲ ਅਕਾਲੀ ਦਲ(ਬ) ਜ਼ਿਲਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ। 

    Published on 22-03-2013 07:52 AM     Number of Views: 124 
    Article Preview


    ਸ੍ਰ ਤਜਿੰਦਰਪਾਲ ਸਿੰਘ ਗਿੱਲ ਅਕਾਲੀ ਦਲ(ਬ) ਜ਼ਿਲਾ ਮੋਗਾ ਦੇ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ।



    Oslo(ਰੁਪਿੰਦਰ ਢਿੱਲੋ ਮੋਗਾ) ਸ੍ਰ ਤਜਿੰਦਰ ਪਾਲ ਸਿੰਘ
    ...
    Read More Read More

    ਮੋਗੇ ਚ ਹੋਈ ਅਕਾਲੀ ਦਲ(ਬ) ਦੀ ਜਿੱਤ ਨਾਲ ਨਾਰਵੇ ਦੇ ਅਕਾਲੀ ਸਮਰਥੱਕਾ ਚ ਖੁਸ਼ੀ ਦੀ ਲਹਿਰ। 

    Published on 01-03-2013 08:39 AM     Number of Views: 237 
    Article Preview



    ਮੋਗੇ ਚ ਹੋਈ ਅਕਾਲੀ ਦਲ(ਬ) ਦੀ ਜਿੱਤ ਨਾਲ ਨਾਰਵੇ ਦੇ ਅਕਾਲੀ ਸਮਰਥੱਕਾ ਚ ਖੁਸ਼ੀ ਦੀ ਲਹਿਰ।


    Oslo(ਡਿੰਪਾ ਵਿਰਕ)- ਅਕਾਲੀ ਦਲ (ਬ) ਦੇ ਮੋਗਾ ਚ ਉਮੀਦਵਾਰ
    ...
    Read More Read More

    ਦਸ ਬਾਗਾਂ ਦਾ ਤੋਤਾ 

    Published on 20-01-2013 06:12 PM     Number of Views: 154 
    Article Preview




    ਕਵੀ : ਇੰਦੇ
    ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
    ਮੁੱਲ : 125 ਰੁਪਏ, ...
    Read More Read More

    ਕਿਣ ਮਿਣ ਤਿੱਪ ਤਿੱਪ 

    Published on 20-01-2013 05:42 PM     Number of Views: 206 
    Article Preview




    ਕਿਣ ਮਿਣ ਤਿੱਪ ਤਿੱਪ
    ਲੇਖਕ : ਰਾਣਾ ਰਣਬੀਰ
    ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
    ਮੁੱਲ : 150 ਰੁਪਏ, ਸਫ਼ੇ : 100.


    ਪੰਜਾਬੀ ਸਿਨਮਾ ਅਤੇ ਥੀਏਟਰ ਦਾ ਪ੍ਰਸਿੱਧ ਹਾਸ-ਕਲਾਕਾਰ
    ...
    Read More Read More

    ਦੀਦ ਤੇਰੀ ਰੱਬ ਵਰਗੀ 

    Published on 20-01-2013 04:53 PM     Number of Views: 125 
    Article Preview



    ਦੀਦ ਤੇਰੀ ਰੱਬ ਵਰਗੀ
    ਕਵੀ : ਮੁਖਤਾਰ ਸਿੰਘ ਚੰਦੀ
    ਪ੍ਰਕਾਸ਼ਕ : ਤਰਕ ਭਾਰਤੀ, ਬਰਨਾਲਾ
    ਮੁੱਲ : 120 ਰੁਪਏ, ਸਫ਼ੇ : 112.


    ਮੁਖਤਾਰ ਸਿੰਘ ਚੰਦੀ ਪੰਜਾਬੀ ਕਾਵਿ ਦੀ ਰਵਾਇਤ ਨੂੰ ਮੁਹੱਬਤ
    ...
    Read More Read More

    Ruter øker prisene fra 1. februar 

    Published on 12-01-2013 09:07 AM     Number of Views: 174 

    Prisene går opp

    Ifølge Ruters nettsider er det snakk om en prisjustering på 3,3 prosent, som skal være i tråd med rammene satt for prisvekst på kommunal tjenesteyting i Statsbudsjettet.

    Dette gir blant annet følgende prisendringer:

    24-timers billetten for én sone går opp fra 75 til 80 kroner. Også om du reiser mer enn én sone går ...
    Read More Read More

    Adobe give free Photoshop! CS2 Creative Suite 2 

    Published on 09-01-2013 11:21 AM     Number of Views: 138 
    Article Preview


     


    "There's no such thing as a free lunch", you say, but Adobe's latest antics Strictly speaking, if we ignore the temptation to upgrade to the latest version and what it could potentially cost.


    Anyway - you do not even need to register to download Creative Suite 2 package the company came in 2005. It includes Photoshop, InDesign, Illustrator, Premiere Pro and more.


     


    You ...
    Read More Read More

    ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ। 

    Published on 08-01-2013 03:21 PM     Number of Views: 404 
    Article Preview


    ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ।



    Oslo(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਾਹਿਤ
    ...
    Read More Read More

    Page 1 of 15 12311 ... Next LastLast
  • Events

    Share information or pictures about your events. Send us mail at info@desinorway.com

  • Desinorway Section

    • Dharmic News
    • Sports News
    • Cultural and Other News
    • Story Section
    • Video
  • Totalrens

  • Biteserver

  • Punjabiradioeurope

    Punjabi Radio Norway- Punjabi Hindi Pakistani Bhangra Music 24x7

    Click Here To Download for Iphone/Ipad/Android

  • Contact Us
  • Desinorway
  • Archive
  • Web Hosting
  • Web Hosting
  • Top
All times are GMT +2. The time now is 01:08 PM.
Powered by vBulletin®
Copyright © 2013 vBulletin Solutions, Inc. All rights reserved.
Extra Tabs by vBulletin Hispano
(C)Desinorway 2006-2012